੍੍ਅਸੀਂ ਕੇਂਦਰੀ ਅੌਕਲੈਂਡ ਕਾਉਂਂਂਂਂਂਟੀ, ਪਾਂਟੀਆਕ, ਅੌਬਰਨ ਹਿਲਸ, ਵਾਟਰਫਰਡ, ਅਤੇ ਨਾਲੇ ਦੇ ਇਲਾਕਿਆਂ ਵਿੱਚ ਸੇਵਾ ਕਰ ਰਹੇ ਹਾਂ

ਅਸੀ ਲੋਕਾਂ ਨੂੰ ਉਹਨਾਂ ਸਾਧਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾ ਜਿਹੜੇ ਉਹਨਾਂ ਦੀ ਪਹੁੰਚ ਵਿਚ ਹਨ

ਅਸੀ ਕੌਣ ਹਾਂ

ਕੋਵਿਡ ਹੁੰਕਾਰਾ ਇੱਕ ਕਈ ਇਲਾਕਿਆਂ ਦੇ ਲੋਕਾਂ ਦੇ ਨੇਤਾਵਾਂ ਦਾ ਤਾਣਾ-ਬਾਣਾ ਹੈ. ਜਿਵੇਂ ਕੇ ਗਿਰਜਾ ਘਰਾਂ ਤੋਂ ਅਤੇ ਸੰਗਤਨਾਂ ਦੇ ਲੋਕਾਂ ਤੋਂ ਜਿਹੜੇ ਅੌਕਲੈਂਡ ਕਾਉਂਂਂਂਂਂਟੀ ਤੋਂ ਹਨ, ਉਹਨਾਂ ਲੋਕਾਂ ਕਾਜ ਸਬੰਧ ਬਣਾ ਰਹੇ ਹਨ, ਜਿਹਨਾ ਨੂੰ ਮੱਦਦ ਦੀ ਲੋੜ ਹੈ ਅਤੇ ਜਿਹੜੇ ਮੱਦਦ ਕਰ ਸਕਦੇ ਹਨ.

ਜਾਣਕਾਰੀ

ਅਸੀ ਕੋਵਿਡ-19 ਤੋਂ ਆਪਣਾ ਬਚਾਅ ਕਰਦੇ ਲੋਕਾਂ ਨੂੰ ਅਜਿਹੇ ਸਾਧਨਾਂ ਨਾਲ ਜੋੜ ਰਹੇ ਹਾਂ ਜਿਥੋਂ ਲੋਕਾਂ ਨੂੰ ਪਤਾ ਲੱਗ ਸਕੇ ਕਿਥੋਂ ਭੋਜਨ ਲੈਣਾ ਹੈ, ਕਿਥੋਂ ਹੋਰ ਜਾਣਕਾਰੀ ਮਿਲ ਸਕਦੀ ਹੈ ਅਤੇ ਵੱਡੀਆਂ ਕੰਪਨੀਆਂ ਤਹੁਾਡੀ ਕਿਵੇਂ, ਅਤੇ ਕਿਸ ਚੀਜ਼ਾ ਨਾਲ ਸਹਾਿਹਤਾ ਕਰ ਸਕਦੀਆਂ ਹਨ , ਜਿਹੜੀਆਂ ਕੋਵਿਡ ਤੋਂ ਬਚਣ ਦੇ ਸਾਰੇ ਸਾਧਨ ਵਰਤ ਰਹੀਆਂ ਹਨ.

ਭਾਈਚਰਕ ਲੋੜਾਂ ਦੀ ਜਾਣਕਾਰੀ ਦਾ ਸੋਮਾ

ਅਸੀ ਲੋਕਾਂ ਨੂੰ ਉਹਨਾਂ ਦੀਆਂ ਲੋੜਾ ਬਾੇ ਲਿਖਕੇ ਦੇਣ ਲਈ ਕਹਿ ਰਹੇ ਹਾਂ ਤਾਂ ਜੋ ਅਸੀ ਉਹਨਾ ਨੂੰ ਅਸੀ ਸਹੀ ਦਿਸ਼ਾ ਨਰਦੇਸ਼ ਦੇ ਸਕੀਏ ਲਾਭਦਾਇਕ ਤਰੀਕੇ ਨਾਲ

ਸਮਾਜ ਸੇਵਕਾਂ ਅਤੇ ਸੋਮਿਆ ਨੂੰ ਲਭਣਾ

ਅਸੀਂ ਲੋਕਾਂ ਨੂੰ ਇਹ ਦੱਸਣ ਲਈ ਕਹਿ ਰਹੇ ਹਾਂ ਕਿ ਉਹ ਦੂਜਿਆਂ ਦੀ ਕਿਵੇਂ ਸਹਾਇਤਾ ਕਰ ਸਕਦੇ ਹਨ ਤਾਂ ਜੋ ਅਸੀਂ ਉਹਨਾਂ ਨੂੰ ਲੋੜਵੰਦ ਲੋਕਾਂ ਨੂੰ ਜੋੜ ਸਕੀਏ

ਸਹਾਹਿਤਾ ਲਵੋ. ਸਹਾਹਿਤਾ ਦੇਵੋ. ਇਹਸਥੋਂ ਸ਼ੁਰੂ ਹੁੰਦਾ ਹੈ.

ਇਕ ਸਧਾਰਨ ਤਰੀਕੇ ਨਾਲ ਆਪਣੀ ਜਾਣਕਾਰੀ ਸਾਡੇ ਸੰਗਠਨ ਨੂੰ ਟੇਵੋ

ਸਾਡੇ ਸੰਗਠਨ ਦਾ ਵਿਸ਼ਵਾਸ਼ ਹੈ ਕਿ ਅਸਲੀ ਸਹਹਿਤਾਂ ਉਹ ਹੈ ਜਿਸਦੀ ਲੋੜ ਹੈ ਦਿੱਤੀ ਜਾਵੇ. ਜਦੋਂਂ ਅਸੀਂ ਆਪਣੀਆਂ ਲੋੜਾਂ ਸਾਫ ਸਾਫ ਦੱਸਾਂਗੇ ਤਾਂ ਹੀ ਸਹੀ ਸੰਗਠਨ ਨਾਲ ਤੁਹਾਨੂੰ ਜੋੜਿਆ ਜਾ ਸਕਦਾ ਹੈ. ਜਿਵੇਂ ਤਹਾਨੂੰ ਸਹਾਹਿਤਾ ਦੀ ਲੋੜ ਹੈ ਜਾ ਤੁਸੀ ਸਹਾਹਿਤਾ ਕਰ ਸਕਦੇ ਹੋ ਜਿਵੇਂ ਕਿ ਤੁਸੀ ਕੋਈ ਚੀਜ ਕਿਸੇ ਤੱਕ ਪਹੁੰਚਾ ਸਕਦੇ ਹੋ, ਬੱਚਿਆਂ ਦੀ ਦੇਖ ਰੇਖਕਰ ਸਕਦੇ ਹੋ, ਖਾਣ-ਪੀਣ ਦਾ ਸਮਾਨ ਦੇ ਸਕਦੇ ਹੋ, ਜਾ ਇਹ ਸਭ ਕੁਝ ਕਰ ਸਕਦੇ ਹੋ, ਅਸੀ ਤਹੁਾਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਸਭ ਕੁਝ ਵਾਰੇ ਸਾਨੂੰ ਸਾਫ-ਸਾਫ ਲਿਖਕੇ ਦਿਓ. ਜਦੋਂ ਤੁਸੀਂ ਸਾਨੂੰ ਇਹ ਜਾਣਕਾਰੀ ਲਿਖਕੇ ਦਿਓਗੇ ਤਾਂ ਅਸੀਂ ਵਿਚਾਰ ਕਰਾਂਗੇ ਕੀ ਤੁਸੀਂ ਕਿਸ ਤਰਾਂ ਲਾਭਕਾਰੀ ਹੋ ਸਕਦੇ ਹੋ

ਸਾਡੀ ਸੰਗਠਨ ਚੰਗੀ ਤਰਾਂ ਨਾਲ ਤਾਂ ਹੀ ਕੰਮ ਕਰ ਸਕਦੀ ਹੈ ਜੇ ਤੁਸੀ ਆਪਣੀ  ਸਹੀ ਜਾਣਕਾਰੀ ਸਾਡੇ ਤੱਕ ਪਹੁੰਚਾਉਗੇ ਜਾਂ ਇਹ ਜਾਣਕਾਰੀ ਆਪਣੇ ਜਾਣਕਾਰਾਂ ਨਾਲ ਸਾਂਝੀ ਕਰੋ.

ਭਾਈਚਾਰੇ ਦੀ ਜਾਣਕਾਰੀ

ਲਗਾਤਾਰ ਵਧ ਰਹੀ ਜਾਣਕਾਰੀ ਹੈ ਕਿ ਨੇੜੇ ਦੇ ਸੰਗਠਨਾਂ ਕੋਵਿਡ-19 ਦੇ ਸ਼ਿਕਾਰਾ ਲਈ ਮੱਦਦ ਲਈ ਗਿਣਤੀ ਵਧ ਰਹੀ ਹੈ.

ਸਾਡੇ ਨਾਲ ਸੰਪਰਕ ਕਰੋ

ਅਗਰ ਕੋਈ ਹੋਰ ਸਵਾਲ ਹੈ ਜਾਂ ਫਿਰ ਤੁਸੀਂ ਆਪਣੀ ਸਹਾਹਿਤਾ ਕਰਨ ਦੀ ਜਾਣਕਾਰੀ ਦੇਣੀ ਚਾਉਂਦੇ ਹੋ ਤਾਂ ਜੋ ਅਸੀਂ ਆਪਣੇ ਜਾਣਕਾਰੀ ਸਥਾਨ ਤੇ ਪਾ ਸਕੀਏ ਤਾਂ ਕਿਰਪਾ ਕਰਕੇ ਝਜਕੋ ਨਹੀਂ. ਅਸੀ ਹਮੇਸ਼ਾ ਹੀ ਨਵੀਂ ਅਤੇ ਵਧੀਆ ਜਾਣਕਾਰੀ ਦੀ ਭਾਲ ਵਿੱਚ ਰਹਿੱਦੇ ਹਾਂ.

ਸਾਡੀ ਸੰਸਥਾ

ਸਾਡੀ ਸੱਸਥਾ ਵਿੱਚ ਹੋਰ ਸੰਗਠਨਾਂ ਦੇ ਲੋਕ ਲਗਾਤਾਰ ਸ਼ਾਮਲ ਹੋ ਰਹੇ ਹਨ.